ਪੰਜਾਬ ’ਚ ਹੁਣ ਤੱਕ ਵੋਟ ਫ਼ੀਸਦ
ਚੰਡੀਗੜ੍ਹ, 4 ਜੂਨ- ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਅਨੁਸਾਰ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ 26.69 ਫ਼ੀਸਦੀ ਵੋਟਾਂ ਹਾਸਲ ਹੋਈਆਂ ਹਨ, ਜਿਸ ਨਾਲ ਕਾਂਗਰਸ ਬਾਕੀਆਂ ਪਾਰਟੀਆਂ ਨਾਲੋਂ ਸਭ ਤੋਂ ਅੱਗੇ ਚੱਲ ਰਹੀ ਹੈ। ਸਤਾਧਾਰੀ ‘ਆਪ’ ਨੂੰ 26.40 ਫ਼ੀਸਦੀ ਵੋਟਾਂ ਪਈਆਂ ਹਨ।