ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 1412 ਵੋਟ ਤੋਂ ਹੋਏ ਅੱਗੇ

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 1412 ਵੋਟ ਤੋਂ ਹੋਏ ਅੱਗੇ

ਫਿਰੋਜ਼ਪੁਰ, 4 ਜੂਨ ( ਰਾਕੇਸ਼ ਚਾਵਲਾ,ਕੁਲਬੀਰ ਸਿੰਘ ਸੋਢੀ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਏ ਨਤੀਜਿਆਂ ਵਿਚ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਤੋਂ 1412 ਵੋਟ ਤੋਂ ਅੱਗੇ।