ਚੌਥੇ ਗੇੜ ’ਚ ਅੰਮ੍ਰਿਤਪਾਲ ਸਿੰਘ 5451 ਵੋਟਾਂ ਨਾਲ ਅੱਗੇ

ਚੌਥੇ ਗੇੜ ’ਚ ਅੰਮ੍ਰਿਤਪਾਲ ਸਿੰਘ 5451 ਵੋਟਾਂ ਨਾਲ ਅੱਗੇ

ਜੰਡਿਆਲਾ ਗੁਰੂ, 4 ਜੂਨ (ਹਰਜਿੰਦਰ ਸਿੰਘ ਕਲੇਰ)- ਲੋਕ ਸਭਾ ਹਲਕਾ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ  ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਚੌਥੇ ਗੇੜ ਵਿਚ 3196 ਵੋਟਾਂ ਦੀ ਗਿਣਤੀ ਨਾਲ ਅੱਗੇ ਚੱਲ ਰਹੇ ਹਨ। ਦੂਸਰੇ ਨੰਬਰ ’ਤੇ ਲਾਲਜੀਤ ਭੁੱਲਰ 1556, ਕੁਲਬੀਰ ਸਿੰਘ ਜੀਰਾ 1199 ਵੋਟਾਂ ਨਾਲ ਤੀਸਰੇ  ਨੰਬਰ ’ਤੇ ਚੱਲ ਰਹੇ ਹਨ। ਚੌਥੇ ਨੰਬਰ ’ਤੇ ਚੱਲ ਰਹੇ ਵਿਰਸਾ ਸਿੰਘ ਵਲਟੋਹਾ ਨੇ 838 ਵੋਟਾਂ ਪ੍ਰਾਪਤ ਕੀਤੀਆਂ।