ਹਲਕਾ ਗਿੱਲ ਦੀਆਂ ਵੋਟਾਂ ਗਿਣਤੀ ਹੋਈ ਸ਼ੁਰੂ

ਹਲਕਾ ਗਿੱਲ ਦੀਆਂ ਵੋਟਾਂ ਗਿਣਤੀ ਹੋਈ ਸ਼ੁਰੂ

ਇਯਾਲੀ(ਥਰੀਕੇ), 4 ਜੂਨ (ਮਨਜੀਤ ਸਿੰਘ ਦੁੱਗਰੀ)-ਲੋਕ ਸਭਾ ਲੁਧਿਆਣਾ ਦੇ ਹਲਕਾ ਗਿੱਲ ਦੇ 294 ਬੂਥਾਂ ਦੀ ਗਿਣਤੀ ਦਾ ਕੰਮ ਸਤਿਗੁਰੂ ਰਾਮ ਸਿੰਘ ਪੋਲੀ ਟੈਕਨੀਕਲ ਗਰਲਜ ਕਾਲਜ ਵਿਖੇ ਸ਼ੁਰੂ ਹੋ ਗਿਆ। ਜਿੱਥੇ ਰਾਜਾ ਬੜਿੰਗ 787 ਵੋਟਾਂ ਲੈ ਕੇ ਪਹਿਲੇ ਸਥਾਨ ਤੇ ਚਲ ਰਿਹਾ ਹੈ।