ਅੰਮ੍ਰਿਤਸਰ 'ਚ ਹਲਕਾ ਪੂਰਬੀ ਤੋਂ 'ਆਪ' ਦੇ ਕੁਲਦੀਪ ਸਿੰਘ ਧਾਲੀਵਾਲ 131 ਵੋਟਾਂ ਨਾਲ ਚੱਲ ਰਹੇ ਅਗੇ

ਅੰਮ੍ਰਿਤਸਰ 'ਚ ਹਲਕਾ ਪੂਰਬੀ ਤੋਂ 'ਆਪ' ਦੇ ਕੁਲਦੀਪ ਸਿੰਘ ਧਾਲੀਵਾਲ 131 ਵੋਟਾਂ ਨਾਲ ਚੱਲ ਰਹੇ ਅਗੇ

ਅੰਮ੍ਰਿਤਸਰ ,4ਜੂਨ-(ਸੁਰਿੰਦਰ ਕੋਛੜ ਅਤੇ ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਪੂਰਬੀ 'ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁਕੀ ਹੈ।ਅੰਮ੍ਰਿਤਸਰ 'ਚ ਹਲਕਾ ਪੂਰਬੀ ਤੋਂ 'ਆਪ' ਦੇ ਕੁਲਦੀਪ ਸਿੰਘ ਧਾਲੀਵਾਲ 131 ਵੋਟਾਂ ਨਾਲ ਅਗੇ ਚੱਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 90 ਵੋਟਾਂ ਅਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੂੰ 96 ਵੋਟਾਂ ਮਿਲੀਆਂ ਹਨ।