ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ 'ਸੰਜੇ ਟੰਡਨ' ਦੇ ਹੱਕ 'ਚ ਮੰਗੀ ਵੋਟ

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ 'ਸੰਜੇ ਟੰਡਨ' ਦੇ ਹੱਕ  'ਚ ਮੰਗੀ ਵੋਟ

ਚੰਡੀਗੜ੍ਹ, 29 ਮਈ-ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਚੰਡੀਗੜ੍ਹ ਮੀਡੀਆ ਸਾਹਮਣੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੋ ਹੀ ਰਸੇ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਚੰਡੀਗੜ ਦੀ ਸੀਟ ਲਈ ਦੋਸਤੀ ਕਰ ਰਹੇ ਹਨ।ਕਾਂਗਰਸ ਨੇ ਉਹ ਨਹੀਂ ਕੀਤਾ ਜੋ ਪੀ.ਐਮ ਮੋਦੀ ਨੇ ਕੀਤਾ ਹੈ।ਉਨ੍ਹਾਂ ਨੇ ਕਦੇ ਵੀ ਲੋਕਾਂ ਨੂੰ ਧਰਮ ਨੂੰ ਲੈਕੇ ਭੇਦ-ਭਾਵ ਨਹੀਂ ਕੀਤਾ, ਜਿਵੇ ਕਾਂਗਰਸ ਕਰਦੀ ਸੀ।ਉਨ੍ਹਾਂ ਨੇ  ਚੰਡੀਗੜ੍ਹ ਵਾਸੀਆ ਤੋਂ 'ਸੰਜੇ ਟੰਡਨ' ਦੇ ਹੱਕ 'ਚ ਵੋਟ ਮੰਗੀ ਤੇ ਕਿਹਾ ਕਿ ਅਸੀਂ ਤੁਹਾਡੀ ਉਮੀਦਾ ਤੇ ਖਰੇ ਉਤਰਾਗੇ।