ਹਲਕਾ ਨਵਾਂਸ਼ਹਿਰ 'ਚ 'ਆਪ' ਤੇ ਕਾਂਗਰਸ ਬਣਿਆ ਫਸਵਾਂ ਮੁਕਾਬਲਾ

ਹਲਕਾ ਨਵਾਂਸ਼ਹਿਰ 'ਚ 'ਆਪ' ਤੇ ਕਾਂਗਰਸ ਬਣਿਆ ਫਸਵਾਂ ਮੁਕਾਬਲਾ

ਨਵਾਂਸ਼ਹਿਰ 4 ਜੂਨ (ਜਸਬੀਰ ਸਿੰਘ ਨੂਰਪੁਰ)-ਵਿਧਾਨ ਸਭਾ ਹਲਕਾ ਨਵਾਂਸ਼ਹਿਰ ,ਬਲਾਚੌਰ ,ਬੰਗਾ ਦੀ ਗਿਣਤੀ ਛੋਕਰਾ ਕਾਲਜ 'ਚ ਹੋ ਰਹੀ ਹੈ । ਨਵਾਂਸ਼ਹਿਰ ਹਲਕੇ ਦੇ ਗਿਆਰਵੇ ਗੇੜ 'ਚ ਮਨਵਿੰਦਰ ਸਿੰਘ ਕੰਗ 'ਆਪ' 23636 ਵਿਜੈ ਇੰਦਰ ਸਿੰਗਲਾ ਕਾਂਗਰਸ 18457 , ਜਸਬੀਰ ਸਿੰਘ ਗੜ੍ਹੀ ਬਸਪਾ 14830,ਪਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ 8304 ,ਸੁਭਾਸ਼ ਸਰਮਾ ਭਾਜਪਾ 9002 ਵੋਟ ਲਏ।