ਬੰਗਾ ਗੜ੍ਸੰਕਰ ਹਲਕੇ 'ਚ ਕਾਗਰਸ ਤੇ 'ਆਪ' 'ਚ ਫਸਵਾ ਮੁਕਾਬਲਾ ਬਣਿਆ

ਬੰਗਾ ਗੜ੍ਸੰਕਰ ਹਲਕੇ 'ਚ ਕਾਗਰਸ ਤੇ 'ਆਪ' 'ਚ ਫਸਵਾ ਮੁਕਾਬਲਾ ਬਣਿਆ

ਨਵਾਂਸ਼ਹਿਰ, 4 ਜੂਨ (ਜਸਬੀਰ ਸਿੰਘ ਨੂਰਪੁਰ)-ਵਿਧਾਨ ਸਭਾ ਹਲਕਾ ਨਵਾਂਸ਼ਹਿਰ ,ਬਲਾਚੌਰ ,ਬੰਗਾ ਗੜਸੰਕਰ ਦੀ ਗਿਣਤੀ ਛੋਕਰਾ ਕਾਲਜ 'ਚ ਸ਼ੁਰੂ ਕੀਤੀ ਗਈ। ਬੰਗਾ ਹਲਕੇ ਦੇ ਸੱਤਵੇਂ ਗੇੜ 'ਚ ਆਪ 13879 ਕਾਂਗਰਸ 14700, ਅਕਾਲੀ ਦਲ 6530 ,ਬਸਪਾ 8193 ਭਾਜਪਾ 3634 ਗੜਸੰਕਰ ਹਲਕੇ ਦੇ ਸੱਤਵੇਂ ਗੇੜ 'ਚ ਮਨਵਿੰਦਰ ਸਿੰਘ ਕੰਗ 'ਆਪ' 14609, ਵਿਜੈ ਇੰਦਰ ਸਿੰਗਲਾ ਕਾਂਗਰਸ 11023 , ਜਸਬੀਰ ਸਿੰਘ ਗੜ੍ਹੀ ਬਸਪਾ 5711 ,ਪਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ 5291 ,ਸੁਭਾਸ਼ ਸਰਮਾ ਭਾਜਪਾ 6752 ਵੋਟ ਲਏ।