ਹਲਕਾ ਜੰਡਿਆਲਾ ਗੁਰੂ ਤੋਂ ਅਠਵੇਂ ਰਾਉਂਡ 'ਚ ਭਾਈ ਅੰਮ੍ਰਿਤਪਾਲ ਸਿੰਘ ਲਾਲਜੀਤ ਭੁੱਲਰ ਤੋਂ 12559 ਵੋਟਾਂ ਨਾਲ ਅੱਗੇ

ਜੰਡਿਆਲਾ ਗੁਰੂ,4 ਜੂਨ (ਹਰਜਿੰਦਰ ਸਿੰਘ ਕਲੇਰ )-ਲੋਕ ਸਭਾ ਹਲਕਾ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਅੱਠਵੇਂ ਰਾਊਂਡ ਵਿਚ 2625 ਵੋਟਾਂ ਨਾਲ ਪਹਿਲਾਂ, ਦੂਸਰਾ ਕੁਲਬੀਰ ਸਿੰਘ ਜੀਰਾ 1470 ਵੋਟਾਂ ਤੀਸਰੇ ਨੰਬਰ 1421 ਵੋਟਾਂ ਨਾਲ ਲਾਲਜੀਤ ਭੁੱਲਰ ਤੀਸਰੇ ਸਥਾਨ ਤੇ ਚੱਲ ਰਹੇ ਚੌਥੇ ਨੰਬਰ ਵਿਰਸਾ ਸਿੰਘ ਵਲਟੋਹਾ 910 ਵੋਟਾਂ ਪ੍ਰਾਪਤ ਕੀਤੀਆਂ । ਭਾਈ ਅੰਮ੍ਰਿਤਪਾਲ ਸਿੰਘ ਅੱਠਵੇਂ ਰਾਉਂਡ ਤੱਕ 12559ਵੋਟਾਂ ਨਾਲ 'ਆਪ' ਦੇ ਲਾਲਜੀਤ ਭੁੱਲਰ ਤੋ ਅੱਗੇ ਚੱਲ ਰਹੇ ਹਨ ।