ਬੰਗਾ ਹਲਕੇ 'ਚ ਪੰਜਵੇ ਗੇੜ ਚ ਕਾਂਗਰਸ 'ਆਪ' ਤੋ ਭਾਰੂ

ਨਵਾਂਸ਼ਹਿਰ, 4 ਜੂਨ (ਜਸਬੀਰ ਸਿੰਘ ਨੂਰਪੁਰ)-ਵਿਧਾਨ ਸਭਾ ਹਲਕਾ ਨਵਾਂਸ਼ਹਿਰ ,ਬਲਾਚੌਰ ,ਬੰਗਾ ਦੀ ਗਿਣਤੀ ਛੋਕਰਾ ਕਾਲਜ .ਚ ਸ਼ੁਰੂ ਕੀਤੀ ਗਈ। ਬੰਗਾ ਹਲਕੇ 'ਚ ਪੰਜਵੇਂ ਗੇੜ 'ਚ 'ਆਪ' ਦੇ ਮਲਵਿੰਦਰ ਸਿੰਘ ਕੰਗ 10 016ਕਾਂਗਰਸ ਦੇ ਵਿਜੈ ਇੰਦਰ ਸਿੰਗਲਾ 10257 ਅਕਾਲੀ ਦਲ ਦੇ ਪਰੇਮ ਸਿੰਘ ਚੰਦੂਮਾਜਰਾ 4738 ,ਬਸਪਾ ਦੇ ਜਸਬੀਰ ਸਿੰਘ ਗੜ੍ਹੀ 6874 6578 ਭਾਜਪਾ ਦੇ ਸੁਭਾਸ਼ ਸਰਮਾ 1620 ਵੋਟਾਂ ਪਰਾਪਤ ਕੀਤੀਆਂ ।