ਅਨੰਦਪੁਰ ਸਾਹਿਬ ਤੋਂ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ 3356 ਵੋਟਾਂ ਨਾਲ ਅੱਗੇ

ਅਨੰਦਪੁਰ ਸਾਹਿਬ, 4 ਜੂਨ-ਅਨੰਦਪੁਰ ਸਾਹਿਬ ਤੋਂ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ 3356 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ।ਆਪ ਮਾਲਵਿੰਦਰ ਸਿੰਘ ਕੰਗ 104008 ਵੋਟਾਂ ਤੇ, ਕਾਂਗਰਸ ਦੇ ਵਿਜੇ ਇੰਦਰ ਸਿੰਗਲਾ 100652 ਵੋਟਾਂ ਤੇ,ਭਾਜਪਾ ਦੇ ਸੁਭਾਸ਼ ਸ਼ਰਮਾ 70897 ਵੋਟਾਂ ਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ 38578 ਵੋਟਾਂ ਤੇ,ਬਸਪਾ ਤੋਂ ਜਸਵੀਰ ਸਿੰਘ ਗੜੀ 35117 ਵੋਟਾਂ ਤੇ ਹੈ।